A S Alam | 7 Dec 2011 16:19
Picon

ਫਾਇਰਫਾਕਸ ਦੇ ਅਨੁਵਾਦ ਵਿੱਚ ਰੁਕਾਵਟ ਲਈ ਖੇਦ

ਫਾਇਰਫਾਕਸ ਦੇ ਅਨੁਵਾਦ ਨੂੰ ਕੁਝ ਕਾਰਨਾਂ
ਕਰਕੇ ਕੁਝ ਸਮੇਂ ਲਈ ਰੋਕਿਆ ਜਾ ਰਿਹਾ ਹੈ,
ਜਿੰਨਾਂ ਵਿੱਚ ਪੰਜਾਬੀ ਦੇ ਅਨੁਵਾਦ ਜੀ
ਦੁਬਾਰਾ ਜਾਂਚ ਪੜਤਾਲ ਕਰਨੀ, ਉਸ ਵਿੱਚ ਸੁਧਾਰ
ਕਰਨਾ ਅਤੇ ਕੁਝ ਕੁ ਸੁਧਾਰ
http://fuelproject.org/ ਵਾਲੇ ਵੀ ਸ਼ਾਮਿਲ ਕਰਨੇ ਹਨ,
ਹੋਰਾਂ ਕਾਰਨਾਂ ਵਿੱਚ
ਮੋਜ਼ੀਲਾ ਵਲੋਂ ਕਮਿਊਨਟੀ ਨੂੰ ਲਗਾਤਾਰ
ਨਜ਼ਰਅੰਦਾਜ਼ ਕਰਨਾ ਵੀ ਹੈ। ਅੰਦਾਜ਼ਨ
ਸਮਾਂ 3
ਮਹੀਨੇ ਹੈ, ਉਸ ਤੋਂ ਬਾਅਦ ਪੰਜਾਬੀ ਅਨੁਵਾਦ
ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ।
ਸੋ ਰੁਕਾਵਟ ਲਈ ਖੇਦ ਹੈ...
ਧੰਨਵਾਦ ਸਹਿਤ
--

-- 
A S Alam
---------
------------------------------------------------------------------------------
Cloud Services Checklist: Pricing and Packaging Optimization
This white paper is intended to serve as a reference, checklist and point of 
discussion for anyone considering optimizing the pricing and packaging model 
of a cloud services business. Read Now!
http://www.accelacomm.com/jaw/sfnl/114/51491232/
_______________________________________________
Punjabi-users mailing list
Punjabi-users <at> lists.sourceforge.net
https://lists.sourceforge.net/lists/listinfo/punjabi-users

Gmane