A S Alam | 2 Nov 16:05 2009
Picon

Firefox 3.6 Beta

ਸਤਿ ਸ੍ਰੀ ਅਕਾਲ ਦੋਸਤੋ,

ਫਾਇਰਫਾਕਸ 3.6 ਬੀਟਾ ਉਪਲੱਬਧ ਹੋਇਆ ਹੈ। ਤੁਸੀ
ਇਸ ਨੂੰ ਡਾਊਨਲੋਡ ਕਰ ਸਕਦੇ ਹੋ:
http://www.mozilla.com/en-US/firefox/all-beta.html

ਪੰਜਾਬੀ ਵਿੰਡੋਜ਼ ਲਈ
http://download.mozilla.org/?product=firefox-3.6b1&os=win&lang=pa-IN
ਮੈਕ ਲਈ
http://download.mozilla.org/?product=firefox-3.6b1&os=osx&lang=pa-IN
ਲੀਨਕਸ ਲਈ
http://download.mozilla.org/?product=firefox-3.6b1&os=linux&lang=pa-IN

ਪੂਰੇ ਬਦਲਾਅ ਬਾਰੇ ਜਾਣਕਾਰੀ ਲਈ ਰੀਲਿਜ਼
ਨੋਟ ਵੇਖੋ:
http://www.mozilla.com/en-US/firefox/3.6b1/releasenotes/

ਕਿਰਪਾ ਕਰਕੇ ਡਾਊਨਲੋਡ ਕਰਕੇ ਵੇਖਣਾ, ਜੇ
ਕੋਈ ਗਲਤੀ, ਸੁਧਾਰ ਜਾਂ ਵਿਚਾਰ ਹੋਇਆ ਤਾਂ ਦੱਸਣ
ਦੀ ਖੇਚਲ ਕਰਨੀ।

ਧੰਨਵਾਦ ਸਹਿਤ
ਆਲਮ
--

-- 
A S Alam
---------
Punjabi Open Source Team
http://www.satluj.com/

------------------------------------------------------------------------------
(Continue reading)

A S Alam | 3 Nov 16:54 2009
Picon

Mac 10.6 Snow Leopard and Punjabi

ਸਤਿ ਸ੍ਰੀ ਅਕਾਲ ਦੋਸਤੋ,
ਮੈਕ ਨੂੰ ਨਵੇਂ ਉਪਲੱਬਧ ਮੈਕ ਸਨੋਅ ਲੈਪਰਡ
ਨਾਲ ਅੱਪਡੇਟ ਕਰਨ ਤੋਂ ਬਾਅਦ ਮੈਂ ਵੇਖਿਆ ਕਿ
ਸ਼ਾਇਦ ਇਹ ਐਪਲ ਦੇ ਉਸ ਦਾਅਵੇ ਉੱਤੇ ਖਰਾ ਨਹੀਂ
ਉੱਤਰਦਾ, ਜਿਸ ਮੁਤਾਬਕ ਇਸ ਨੂੰ
ਯੂਨੀਕੋਡ 5.1 ਦੇ ਮੁਤਾਬਕ ਰੱਖਿਆ ਗਿਆ ਹੈ
(ਪੰਜਾਬੀ ਹੀ ਟੈਸਟ ਕੀਤੀ ਹੈ)।

  ਪੰਜਾਬੀ ਵਿੱਚ ਕੀਤੇ ਬਦਲਾਅ ਨੂੰ ਟੈਸਟ ਕਰਨ
ਲਈ ਬਣਾਏ ਪੇਜ਼ [1] ਉੱਤੇ
ਤੁਸੀਂ ਵੇਖ ਸਕਦੇ ਹੋ ਕਿ
0A01
0A03
0A33
0A51
0A75
ਅੱਖਰ ਮੌਜੂਦ ਨਹੀ ਹਨ। ਮੈਕ ਲਈ ਬੱਗ ਭੇਜਣ ਤੋਂ
ਪਹਿਲਾਂ ਮੈਂ ਚਾਹੁੰਦਾ ਹਾਂ ਕਿ ਜੇ ਤੁਹਾਡੇ
ਕੋਲ ਮੈਕ ਹੋਵੇ ਤਾਂ ਇਹ ਪੇਜ਼ [1] ਇੱਕ ਵਾਰ
ਖੋਲ੍ਹ ਕੇ ਵੇਖੋ ਅਤੇ ਪੁਸ਼ਟੀ ਕਰੋ ਕਿ
ਵਾਕਿਆ ਇਹ ਮੌਜੂਦ ਨਹੀਂ ਹਨ ਜਾਂ ਮੇਰੇ ਕੋਲ
ਕੋਈ ਗਲਤੀ ਰਹਿ ਗਈ ਹੈ।

ਧੰਨਵਾਦ ਸਹਿਤ
ਆਲਮ
[1] 
http://spreadsheets.google.com/pub?key=teOZ4k9rfc6WT18KeRqYusg&single=true&gid=0&output=html
--

-- 
A S Alam
---------
(Continue reading)

Arvinder Singh Kang | 4 Nov 19:16 2009
Picon

Re: Mac 10.6 Snow Leopard and Punjabi

ਆਲਮ ਬਾਈ

ਮੈਂ ਹੁਣੇ snow leopard ੧੦.੬.੧ ੳੁੱਤੇ,  Safari  ਅਤੇ Firefox
ਦੋਹਾਂ ਤੇ test
ਕੀਤਾ ਹੈ ।

0A33 Safari ੳੁੱਤੇ ਠੀਕ render ਹੋ ਰਿਹਾ ਹੈ, Firefox ੳੁੱਤੇ
ਨਹੀਂ । ਬਾਕੀ ਚਾਰ
ਅੱਖਰ ਦੋਹਾਂ ਤੇ ਠੀਕ ਨਹੀਂ ਦਿਖ ਰਹੇ । 0A33 Textmate
ਵਿਚ ਵੀ ਸਹੀ render ਹੋ
ਰਿਹਾ ਹੈ । ਇਸ ਲਈ ਸ਼ਾਇਦ  ਹੋ ਸਕਦਾ ਹੈ ਇਹ ਬੱਗ
Firefox ਵਿਚ ਹੋਵੇ  ।

Bug file ਕਰਨ ਤੋਂ ਪਹਿਲਾਂ ਇਕ ਵਾਰ ਫੇਰ ਤੋਂ 0A33 ਚੇਕ
ਕਰ ਲਵੋ ।

ਸਤਿ ਸ੍ਰੀ ਅਕਾਲ
ਕੰਗ

On Nov 3, 9:54 am, A S Alam <apreet.a... <at> gmail.com> wrote:
> ਸਤਿ ਸ੍ਰੀ ਅਕਾਲ ਦੋਸਤੋ,
> ਮੈਕ ਨੂੰ ਨਵੇਂ ਉਪਲੱਬਧ ਮੈਕ ਸਨੋਅ ਲੈਪਰਡ
ਨਾਲ ਅੱਪਡੇਟ ਕਰਨ ਤੋਂ ਬਾਅਦ ਮੈਂ ਵੇਖਿਆ ਕਿ
> ਸ਼ਾਇਦ ਇਹ ਐਪਲ ਦੇ ਉਸ ਦਾਅਵੇ ਉੱਤੇ ਖਰਾ
ਨਹੀਂ ਉੱਤਰਦਾ, ਜਿਸ ਮੁਤਾਬਕ ਇਸ ਨੂੰ
> ਯੂਨੀਕੋਡ 5.1 ਦੇ ਮੁਤਾਬਕ ਰੱਖਿਆ ਗਿਆ ਹੈ
(ਪੰਜਾਬੀ ਹੀ ਟੈਸਟ ਕੀਤੀ ਹੈ)।
>
>   ਪੰਜਾਬੀ ਵਿੱਚ ਕੀਤੇ ਬਦਲਾਅ ਨੂੰ ਟੈਸਟ ਕਰਨ
ਲਈ ਬਣਾਏ ਪੇਜ਼ [1] ਉੱਤੇ
(Continue reading)

A S Alam | 5 Nov 01:38 2009
Picon

Re: Mac 10.6 Snow Leopard and Punjabi

੨੦੦੯-੧੧-੦੪ ੨੩:੪੬ ਨੂੰ, Arvinder Singh Kang ਨੇ ਲਿਖਿਆ:
> ਆਲਮ ਬਾਈ
>
> ਮੈਂ ਹੁਣੇ snow leopard ੧੦.੬.੧ ੳੁੱਤੇ,  Safari  ਅਤੇ Firefox
ਦੋਹਾਂ ਤੇ test
> ਕੀਤਾ ਹੈ ।
>
> 0A33 Safari ੳੁੱਤੇ ਠੀਕ render ਹੋ ਰਿਹਾ ਹੈ, Firefox ੳੁੱਤੇ
ਨਹੀਂ । ਬਾਕੀ ਚਾਰ
> ਅੱਖਰ ਦੋਹਾਂ ਤੇ ਠੀਕ ਨਹੀਂ ਦਿਖ ਰਹੇ । 0A33 Textmate
ਵਿਚ ਵੀ ਸਹੀ render ਹੋ
> ਰਿਹਾ ਹੈ । ਇਸ ਲਈ ਸ਼ਾਇਦ  ਹੋ ਸਕਦਾ ਹੈ ਇਹ ਬੱਗ
Firefox ਵਿਚ ਹੋਵੇ  ।
>
> Bug file ਕਰਨ ਤੋਂ ਪਹਿਲਾਂ ਇਕ ਵਾਰ ਫੇਰ ਤੋਂ 0A33 ਚੇਕ
ਕਰ ਲਵੋ ।
>
0A33 ਨਹੀਂ ਠੀਕ ਆ ਰਿਹਾ ਹੈ,
ਸਕਰੀਨ ਸ਼ਾਟ ਵੇਖਣਾ ਜ਼ਰਾ,
http://aalam.fedorapeople.org/mac/MacRenderingIssue.png

ਇਹ ਟੈਸਟਿੰਗ ਟੈਕਸਟ-ਐਡੀਟਰ ਅਤੇ ਸਫਾਰੀ
ਦੋਵਾਂ ਵਿੱਚ ਪੱਕਿਆਂ ਕੀਤੀ ਹੈ।

ਧੰਨਵਾਦ ਸਹਿਤ ਜੀ
--

-- 
A S Alam
---------
Punjabi Open Source Team
http://www.satluj.com/
(Continue reading)

Kanwal | 5 Nov 12:18 2009
Picon

View this page "Punjabi Resources"

Click on http://groups.google.com/group/punjabi-users/web/punjabi-resources?hl=pa
- or copy & paste it into your browser's address bar if that doesn't
work.

------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
Kanwal | 5 Nov 12:15 2009
Picon

View this page "Punjabi Resources"

Pls. put all links related to punjabi Language on this page, so that
others can view with easiness.....

Click on http://groups.google.com/group/punjabi-users/web/punjabi-resources?hl=pa
- or copy & paste it into your browser's address bar if that doesn't
work.

------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
Kanwal | 5 Nov 12:23 2009
Picon

check the attached files n delete the not suitable headings, otherwise our group will be in banned

hi, This is for the owner of the group only

------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
Addit Singh | 5 Nov 17:12 2009

Introduction to punjabi guys

ਸਤਿ ਸ੍ਰੀ ਅਕਾਲ ਵੀਰੋ

            My name is Addit Singh and I am basically from Ludhiana and currently in canada. I am linux user and saw very vast development in open source for Punjabi Language.

I want to participate in this seva. ਮੈਂ ਲੀਨਕਸ ਤੇ ਪੰਜਾਬੀ ਟਾਈਪ ਕਰ ਸਕਦਾ ਹਾਂ ਤੇ ਇਸ ਵਿੱਚ ਹਿੱਸਾ ਪਾਉਣਾ ਚਾਹੁੰਦਾ ਹਾਂ।
ਇਸ ਕਰਕੇ ਮੈਨੂੰ ਇਸ ਲਈ ਸ਼ੁਰੂਆਤ ਬਾਰੇ ਦੱਸੋ।
I saw A S Alam doing work for open source translation. So please guide me how can I participate in this translation work.

ਧੰਨਵਾਦ ਸਾਹਿਤ

ਅਦਿੱਤ ਸਿੰਘ

------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
_______________________________________________
Punjabi-users mailing list
Punjabi-users@...
https://lists.sourceforge.net/lists/listinfo/punjabi-users
Arvinder Singh Kang | 5 Nov 19:36 2009
Picon

Re: Mac 10.6 Snow Leopard and Punjabi

ਹੈਰਾਨੀ ਦੀ ਗਲ ਹੈ ਵੀਰੇ। ਮੇਰੇ ਮੈਕ ਉੱਤੇ
ਸਫਾਰੀ ਤੇ ਟੈਕਸਟਮੇਟ ਸਹੀ rendering ਹੋ
ਰਹੀ ਹੈ ।

ਨਾਲ ਨੱਥੀ screenshot ਤੇ ਨਜ਼ਰ ਮਾਰਿਓ ।

http://home.olemiss.edu/~askang/tmp/safari-texedit-Firefox-0A33.png

ਸਤਿ ਸ੍ਰੀ ਅਕਾਲ
ਕੰਗ

On Nov 4, 6:38 pm, A S Alam <apreet.a... <at> gmail.com> wrote:
> ੨੦੦੯-੧੧-੦੪ ੨੩:੪੬ ਨੂੰ, Arvinder Singh Kang ਨੇ ਲਿਖਿਆ:>
ਆਲਮ ਬਾਈ
>
> > ਮੈਂ ਹੁਣੇ snow leopard ੧੦.੬.੧ ੳੁੱਤੇ,  Safari  ਅਤੇ Firefox
ਦੋਹਾਂ ਤੇ test
> > ਕੀਤਾ ਹੈ ।
>
> > 0A33 Safari ੳੁੱਤੇ ਠੀਕ render ਹੋ ਰਿਹਾ ਹੈ, Firefox ੳੁੱਤੇ
ਨਹੀਂ । ਬਾਕੀ ਚਾਰ
> > ਅੱਖਰ ਦੋਹਾਂ ਤੇ ਠੀਕ ਨਹੀਂ ਦਿਖ ਰਹੇ । 0A33 Textmate
ਵਿਚ ਵੀ ਸਹੀ render ਹੋ
> > ਰਿਹਾ ਹੈ । ਇਸ ਲਈ ਸ਼ਾਇਦ  ਹੋ ਸਕਦਾ ਹੈ ਇਹ
ਬੱਗ Firefox ਵਿਚ ਹੋਵੇ  ।
>
> > Bug file ਕਰਨ ਤੋਂ ਪਹਿਲਾਂ ਇਕ ਵਾਰ ਫੇਰ ਤੋਂ 0A33
ਚੇਕ ਕਰ ਲਵੋ ।
>
> 0A33 ਨਹੀਂ ਠੀਕ ਆ ਰਿਹਾ ਹੈ,
> ਸਕਰੀਨ ਸ਼ਾਟ ਵੇਖਣਾ ਜ਼ਰਾ,http://aalam.fedorapeople.org/mac/MacRenderingIssue.png
>
> ਇਹ ਟੈਸਟਿੰਗ ਟੈਕਸਟ-ਐਡੀਟਰ ਅਤੇ ਸਫਾਰੀ
ਦੋਵਾਂ ਵਿੱਚ ਪੱਕਿਆਂ ਕੀਤੀ ਹੈ।
>
> ਧੰਨਵਾਦ ਸਹਿਤ ਜੀ
> --
> A S Alam
> ---------
> Punjabi Open Source Teamhttp://www.satluj.com/
>
> --------------------------------------------------------------------------- ---
> Let Crystal Reports handle the reporting - Free Crystal Reports 2008 30-Day
> trial. Simplify your report design, integration and deployment - and focus on
> what you do best, core application coding. Discover what's new with
> Crystal Reports now.  http://p.sf.net/sfu/bobj-july
> _______________________________________________
> Punjabi-users mailing list
> Punjabi-us... <at> lists.sourceforge.nethttps://lists.sourceforge.net/lists/listinfo/punjabi-users
------------------------------------------------------------------------------
Let Crystal Reports handle the reporting - Free Crystal Reports 2008 30-Day 
trial. Simplify your report design, integration and deployment - and focus on 
what you do best, core application coding. Discover what's new with
Crystal Reports now.  http://p.sf.net/sfu/bobj-july
_______________________________________________
Punjabi-users mailing list
Punjabi-users <at> lists.sourceforge.net
https://lists.sourceforge.net/lists/listinfo/punjabi-users
A S Alam | 6 Nov 02:11 2009
Picon

Re: Introduction to punjabi guys

ਵੀਰ , 2009-11-05, 16:12 ਵਜੇ +0000, Addit Singh ਨੇ ਲਿਖਿਆ:
> ਸਤਿ ਸ੍ਰੀ ਅਕਾਲ ਵੀਰੋ
> 
>             My name is Addit Singh and I am basically from Ludhiana
> and currently in canada. I am linux user and saw very vast development
> in open source for Punjabi Language.
> 
> I want to participate in this seva. ਮੈਂ ਲੀਨਕਸ ਤੇ ਪੰਜਾਬੀ ਟਾਈਪ
ਕਰ ਸਕਦਾ
> ਹਾਂ ਤੇ ਇਸ ਵਿੱਚ ਹਿੱਸਾ ਪਾਉਣਾ ਚਾਹੁੰਦਾ ਹਾਂ।
> ਇਸ ਕਰਕੇ ਮੈਨੂੰ ਇਸ ਲਈ ਸ਼ੁਰੂਆਤ ਬਾਰੇ ਦੱਸੋ।
> I saw A S Alam doing work for open source translation. So please guide
> me how can I participate in this translation work.

ਸਤਿ ਸ੍ਰੀ ਅਕਾਲ ਬਾਈ ਜੀ
ਤੁਹਾਡਾ ਟੀਮ 'ਚ ਬਹੁਤ ਬਹੁਤ ਸਵਾਗਤ ਹੈ।
ਲੀਨਕਸ'ਚ ਪੰਜਾਬੀ ਦੀ ਮੱਦਦ ਕਰਨ ਦੇ ਕਈ ਢੰਗ
ਹਨ, ਜਿਸ
ਟਰਾਂਸਲੇਸ਼ਨ, ਪੰਜਾਬੀ ਇੰਟਰਫੇਸ ਵਰਤਣਾ,
ਟੈਸਟ ਕਰਨਾ, ਸਾਫਟਵੇਅਰ ਡਿਵੈਲਪਮੈਂਟ, ਪਰਚਾਰ,
ਅਤੇ
ਹੋਰਾਂ ਲੋਕਾਂ ਦੀ ਮੱਦਦ ਸ਼ਾਮਲ ਹਨ।
 ਪੰਜਾਬੀ ਟਰਾਂਸਲੇਸ਼ਨ ਲਈ ਸਭ ਤੋਂ ਸੌਖਾ ਅਤੇ
ਸਿੱਧਾ ਢੰਗ ਹੈ, ਤੁਹਾਡੀ ਡਿਸਟਰੀਬਿਊਸ਼ਨ
ਲਈ ਅਨੁਵਾਦ
ਚਾਲੂ ਕਰਨਾ, ਕਿਉਂਕਿ ਤੁਸੀਂ ਉਹ ਅਨੁਵਾਦ
ਨੂੰ ਛੇਤੀ ਸ਼ੁਰੂ ਕਰ ਸਕਦੇ ਹੋ (ਜੋ ਤੁਸੀਂ
ਵਰਤ ਰਹੇ ਹੋ) ਅਤੇ
ਅਨੁਵਾਦ ਦੇ ਨਾਲ ਨਾਲ ਤੁਸੀਂ ਵਰਤ ਵੀ ਸਕਦੇ ਹੋ।

ਸੋ ਜੇ ਤੁਸੀਂ ਅਨੁਵਾਦ 'ਚ ਮੱਦਦ ਕਰਨੀ
ਚਾਹੁੰਦੇ ਹੋ ਤਾਂ ਆਪਣੀ ਡਿਸਟਰੀਬਿਊਸ਼ਨ ਬਾਰੇ
ਦੱਸਣਾ ਅਤੇ 
ਅਸੀਂ ਤੁਹਾਨੂੰ ਉਸ ਢੰਗ ਨਾਲ ਮੱਦਦ ਦੇਣ ਦੀ
ਕੋਸ਼ਿਸ਼ ਕਰਾਂਗੇ।

Gmane