6 Feb 2008 07:42
ਮੇਲਿੰਗ ਲਿਸਟ ਇੰਕੋਡਿੰਗ ਹੋਈ ਠੀਕ
ਸਤਿ ਸ੍ਰੀ ਅਕਾਲ ਦੋਸਤੋ, ਮੇਲਿੰਗ ਲਿਸਟ ਦੀ ਇੰਕੋਡਿੰਗ ਦਾ ਮਸਲਾ ਅੱਜ ਹੱਲ਼ ਹੋ ਗਿਆ ਹੈ, ਸੋਰਸ-ਫੋਰਜ਼ ਉੱਤੇ ਅੱਖਰ ਘਾਲੇ-ਮਾਲੇ (Junk) ਵੇਖਾਈ ਦਿੰਦੇ ਸਨ, ਪਰ ਹੁਣ ਇਹ ਠੀਕ ਹੋ ਗਿਆ ਹੈ ਅਤੇ ਇਹ ਕਰਨ ਲਈ ਸੋਰਸ-ਫੋਰਜ਼ ਦੇ ਧੰਨਵਾਦੀ ਹਾਂ। ਇਸ ਨਾਲ ਹੁਣ ਤੁਸੀਂ ਪੁਰਾਣੀਆਂ ਮੇਲਾਂ ਨੂੰ ਅਕਾਇਵ ਵਿੱਚ ਠੀਕ ਤਰ੍ਹਾਂ ਵੇਖ ਸਕਦੇ ਹੋ, ਜਿਵੇਂ ਕਿ: https://sourceforge.net/mailarchive/forum.php?forum_name=punjabi-users ਪੂਰੀ ਜਾਣਕਾਰੀ ਲਈ ਵੇਖੋ: https://sourceforge.net/tracker/?func=detail&aid=1781625&group_id=1&atid=200001 ਮੇਲ ਵੇਖਣ ਲਈ ਤੁਹਾਡਾ ਧੰਨਵਾਦ ਤੁਹਾਡਾ ਆਪਣਾ -- -- A S Brar Punjabi Translator ------------------------------------------------------------------------- This SF.net email is sponsored by: Microsoft Defy all challenges. Microsoft(R) Visual Studio 2008. http://clk.atdmt.com/MRT/go/vse0120000070mrt/direct/01/ _______________________________________________ Punjabi-users mailing list Punjabi-users <at> lists.sourceforge.net https://lists.sourceforge.net/lists/listinfo/punjabi-users(Continue reading)
ਸ਼ੈਹਰਾਂ ਵਿੱਚੋਂ ਚੰਡੀਗੜ੍ਹ ਬਾਜ਼ੀ ਮਾਰ
ਗਿਆ ਹੈ।
ਇਸ ਟਰੈਂਡ ਨੂੰ ਹੋਰ ਰੂਪ ਵਿੱਚ ਕੁਝ ਹੋਰ
ਭਾਸ਼ਾਵਾਂ ਨਾਲ ਤੁਲਨਾ ਕਰਕੇ ਵੇਖਿਆ ਜਾ
ਸਕਦਾ ਹੈ, ਜਿਵੇਂ
ਕਿ ਹਿੰਦੀ ਅਤੇ ਬੰਗਾਲੀ ਆਦਿ ਨਾਲ:
RSS Feed