A S Alam | 13 Dec 2007 02:10
Picon
Gravatar

FF3beta2 ਫਾਇਰਫਾਕਸ 3 ਬੀਟਾ 2 ਪੰਜਾਬੀ ਵਿੱਚ ਟੈਸਟ ਕਰੋ!

ਸਤਿ ਸ੍ਰੀ ਅਕਾਲ,

ਫਾਇਰਫਾਕਸ 3 ਬੀਟਾ 2 (b2) ਪੰਜਾਬੀ 'ਚ ਉਪਲੱਬਧ
ਹੋਇਆ ਹੈ, ਹੁਣ ਇਸ
ਨੂੰ ਟੈਸਟ ਕਰਨ ਦੀ ਲੋੜ ਹੈ। ਜਿਸ ਕਿਸੇ
ਦੋਸਤ/ਮਿੱਤਰ ਕੋਲ ਟਾਈਮ ਹੋਵੇ ਤਾਂ
ਇਹ ਕਰਨ ਦੀ ਖੇਚਲ ਕਰੇ। ਹੇਠ ਲਿਖੇ ਡਾਊਨਲੋਡ
ਉਪਲੱਬਧ ਹਨ:
ਵਿੰਡੋ (Windows):
ftp://ftp.mozilla.org/pub/mozilla.org/firefox/nightly/3.0b2-candidates/rc1/firefox-3.0b2.pa-IN.win32.installer.exe

ਲੀਨਕਸ:
ftp://ftp.mozilla.org/pub/mozilla.org/firefox/nightly/3.0b2-candidates/rc1/firefox-3.0b2.pa-IN.linux-i686.tar.bz2

ਮੈਕ (MAC):
ftp://ftp.mozilla.org/pub/mozilla.org/firefox/nightly/3.0b2-candidates/rc1/firefox-3.0b2.pa-IN.mac.dmg

ਪੰਜਾਬੀ ਦੀ ਨਵੀਂ ਟਰਾਂਸਲੇਸ਼ਨ, ਕੀਤੇ
ਸੁਧਾਰ ਕਿਵੇਂ ਲੱਗੇ ਦੱਸਣ ਦੀ ਖੇਚਲ ਕਰਨੀ!
ਬਾਕੀ ਹੁਣ ਛੇਤੀ ਹੀ ਰੀਲਿਜ਼ ਹੋਣ ਦੀ ਤਿਆਰੀ
ਚੱਲ ਰਹੀ ਹੈ ਅਤੇ ਇਹ ਲਗਭਗ ਪੂਰਾ ਹੈ!!

ਹੋਰ ਜਾਣਕਾਰੀ ਲਈ ਵੇਖੋ (More Details):

http://quality.mozilla.org/en/node/1131
---
A S Brar
Punjabi Translator
-------------------------------------------------------------------------
SF.Net email is sponsored by:
(Continue reading)

A S Alam | 13 Dec 2007 03:14
Picon
Gravatar

ਪੰਜਾਬੀ testing with google groups

ਸਤਿ ਸ੍ਰੀ ਅਕਾਲ ਦੋਸਤੋ,

ਸੋਰਸਫੋਰਜ਼ (sf.net) ਦੀ ਇਸ ਲਿਸਤ ਨੂੰ ਗੂਗਲ
ਗਰੁੱਪ ਨਾਲ ਜੋੜਿਆ ਗਿਆ ਹੈ।

http://groups.google.com/group/punjabi-users

ਇਸਕਰਕੇ ਜੇ ਤੁਸੀਂ ਮੇਲ ਵੇਖਣੀ ਚਾਹੁੰਦੇ
ਹੋ, ਤਾਂ ਹੋਰ ਵੀ ਸੌਖਾ ਹੋ ਗਿਆ ਹੈ ਅਤੇ ਤੁਸੀਂ
ਆਸਾਨੀ ਨਾਲ ਫੀਡ (Feed)
ਵੀ ਲੈ ਸਕਦੇ ਹੋ ਸਭ ਮੇਲਾਂ ਲਈ,
ਹੁਣ ਸਮੱਸਿਆ, ਜੇ ਕਿਸੇ ਨੂੰ ਜਾਣਕਾਰੀ ਹੋਵੇ
ਤਾਂ ਦੱਸਣਾ
ਕਿਉਂਕਿ ਹਾਲੇ ਤਾਂ ਗਰੁੱਪ ਪਬਲਿਕ ਹੀ ਰੱਖਿਆ
ਹੈ, ਸ਼ਾਇਦ ਜੇ ਤੁਹਾਨੂੰ ਤੁਹਾਡਾ ਈਮੇਲ
ਐਡਰੈੱਸ ਵੇਖਾਈ
ਦੇਵੇ (ਬਿਨਾਂ ਲਾਗਇਨ ਕੀਤੇ) ਤਾਂ ਜ਼ਰੂਰ
ਦੱਸਣਾ ਤਾਂ ਕਿ ਪ੍ਰਾਈਵੇਟ ਗਰੁੱਪ ਬਣਾਇਆ
ਜਾ ਸਕੇ।

ਖ਼ੈਰ ਇਹ ਪਲੇਠੀ ਮੇਲ ਇਹੀ ਟੈਸਟ ਕਰਨ ਲਈ ਹੈ,
ਕਿਸੇ ਵੀ ਨੂੰ ਈਮੇਲ ਵੇਖਾਈ ਨਹੀਂ ਦੇਣਾ
ਚਾਹੀਦਾ ਹੈ ਸੁਰੱਖਿਆ ਕਾਰਨਾਂ ਕਰਕੇ।

ਬਾਕੀ ਇਸ ਨਵੇਂ ਕਦਮ ਲਈ ਤੁਹਾਡੇ ਸਹਿਯੋਗ ਲਈ ਪੁਰ-ਉਮੀਦ
ਆਲਮ
--

-- 
A S Brar
Punjabi Translator
-------------------------------------------------------------------------
(Continue reading)

A S Alam | 24 Dec 2007 12:12
Picon
Gravatar

Firefox 3.b2 in Punjabi

ਸਤਿ ਸ੍ਰੀ ਅਕਾਲ ਦੋਸਤੋ,
ਪੰਜਾਬੀ ਵਿੱਚ ਫਾਇਰਫਾਕਸ ਦਾ ਬੀਟਾ 2
ਉਪਲੱਬਧ ਹੋ ਗਿਆ ਹੈ।
ਸਭ ਦੋਸਤਾਂ ਨੂੰ ਬੇਨਤੀ ਹੈ ਕਿ ਇਸ ਦੀ ਚੈੱਕ
ਕਰਨ ਦੀ ਖੇਚਲ ਕਰਨੀ (ਜੇ ਟਾਈਮ ਮਿਲੇ)
ਇਸ ਵਾਰ ਰੀਲਿਜ਼ ਹੋਣ ਦੀ ਉਮੀਦ ਹੈ 

http://www.mozilla.com/en-US/firefox/all-beta.html

--

-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2005.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
Punjabi-users <at> lists.sourceforge.net
https://lists.sourceforge.net/lists/listinfo/punjabi-users

Gmane